ਜਦੋਂ ਤੁਸੀਂ ਆਪਣੀ ਸਟੋਰੀ ਵਿੱਚ ਇੱਕ ਫੋਟੋ ਜਾਂ ਟੈਕਸਟ ਪੋਸਟ ਕਰਦੇ ਹੋ, ਤਾਂ ਇਹ ਹੇਠਾਂ ਦਿੱਤੇ ਸਥਾਨਾਂ ਵਿੱਚ ਪ੍ਰਗਟ ਹੁੰਦਾ ਹੈ:
ਤੁਹਾਡੀ ਪ੍ਰੋਫਾਈਲ 'ਤੇ: ਤੁਹਾਡੀ ਪ੍ਰੋਫਾਈਲ ਫੋਟੋ ਦੇ ਆਲੇ-ਦੁਆਲੇ ਇੱਕ ਰੰਗੀਨ ਰਿੰਗ ਦਿਖਾਈ ਦੇਵੇਗੀ, ਅਤੇ ਲੋਕ ਤੁਹਾਡੀ ਸਟੋਰੀ ਦੇਖਣ ਲਈ ਇਸ 'ਤੇ ਟੈਪ ਕਰ ਸਕਦੇ ਹਨ।
ਹੋਮਪੇਜ ਦੀ ਸਿਖਰ 'ਤੇ: ਤੁਹਾਡੀ ਪ੍ਰੋਫਾਈਲ ਤਸਵੀਰ ਤੁਹਾਡੇ ਫੋਲੋਅਰਸ ਦੀ ਫੀਡ ਦੇ ਸਿਖਰ 'ਤੇ ਇੱਕ ਕਤਾਰ ਵਿੱਚ ਦਿਖਾਈ ਦੇਵੇਗੀ, ਅਤੇ ਉਹ ਤੁਹਾਡੀ ਸਟੋਰੀ ਦੇਖਣ ਲਈ ਇਸ ਨੂੰ ਟੈਪ ਕਰ ਸਕਦੇ ਹਨ।