ਜਦੋਂ ਮੈਂ ਕਿਸੇ ਲੇਖਕ ਜਾਂ ਰਚਨਾ ਨੂੰ ਸਟਿੱਕਰ ਦਿੰਦਾ ਹਾਂ ਤਾਂ ਮੈਨੂੰ ਬਦਲੇ ਵਿੱਚ ਕੀ ਮਿਲਦਾ ਹੈ?

ਲੇਖਕ ਇਹਨਾਂ ਰਚਨਾਵਾਂ ਨੂੰ ਲਿਖਣ ਲਈ ਆਪਣਾ ਕੀਮਤੀ ਸਮਾਂ ਕੱਢ ਰਹੇ ਹਨ, ਇਸ ਲਈ ਅਸੀਂ 'ਸਟਿੱਕਰ' ਨਾਲ ਉਹਨਾਂ ਦੀ ਸਪੋਰਟ ਕਰਨਾ ਚਾਹੁੰਦੇ ਹਾਂ। ਇਹਨਾਂ ਰਚਨਾਵਾਂ ਅਤੇ ਲੇਖਕਾਂ ਦੀ ਸਪੋਰਟ ਕਰਨ ਤੇ ਤੁਹਾਡਾ ਨਾਮ ਰਚਨਾ ਦੇ ਪੇਜ ਅਤੇ ਲੇਖਕ ਦੇ ਪ੍ਰੋਫਾਈਲ ਪੇਜ ਤੇ ‘ਸਪੋਰਟਰ’ ਦੇ ਤੌਰ ਤੇ ਦਿਖਾਈ ਦੇਵੇਗਾ। ਸਾਰੇ ਪਾਠਕ ਦੇਖ ਪਾਉਣਗੇ ਕਿ ਤੁਸੀਂ ਲੇਖਕ ਜਾਂ ਰਚਨਾ ਦੇ ਸਪੋਰਟਰ ਹੋ !

ਕੀ ਇਹ ਲੇਖ ਮਦਦਗਾਰ ਸੀ ?