ਪ੍ਰਤੀਲਿਪੀ ਲੇਖਕਾਂ ਅਤੇ ਪਾਠਕਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਂਦਾ ਹੈ। ਲੇਖਕਾਂ ਨੂੰ ਫੋਲੋ ਕਰਕੇ ਦੇਖੋ ਕਿ ਉਹ ਅੱਗੇ ਕੀ ਪ੍ਰਕਾਸ਼ਿਤ ਕਰ ਰਹੇ ਹਨ, ਰਿਵਿਊ ਦਿਓ ਅਤੇ ਚਰਚਾ ਕਰੋ। ਆਪਣੇ ਸਾਥੀ ਪਾਠਕਾਂ ਨਾਲ ਆਪਣੇ ਮਨਪਸੰਦ ਸਾਂਝੇ ਕਰੋ। ਇੱਥੇ ਲੇਖਕ ਪਾਠਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ ਅਤੇ ਪਾਠਕ ਅਕਸਰ ਲੇਖਕਾਂ ਦੇ ਰੂਪ ਵਿੱਚ ਵਿਕਸਤ ਹੋ ਸਕਦੇ ਹਨ।
ਪ੍ਰਤੀਲਿਪੀ 'ਤੇ ਸਵੈ-ਪ੍ਰਕਾਸ਼ਿਤ ਕਰੋ ਅਤੇ ਲੇਖਕਾਂ ਦੀ ਸਭ ਤੋਂ ਵੱਡੀ ਕਮਿਊਨਟੀ ਵਿੱਚ ਸ਼ਾਮਲ ਹੋਵੋ। ਨਵੇਂ ਡ੍ਰਾਫਟ ਬਣਾਓ, ਫੋਟੋ ਸ਼ਾਮਿਲ ਕਰੋ ਅਤੇ ਐਪ ਤੋਂ ਹੀ ਪ੍ਰਕਾਸ਼ਿਤ ਕਰੋ। ਪ੍ਰਤੀਲਿਪੀ ਤੁਹਾਡੇ ਲਿਖਣ ਦੇ ਕੰਮ ਨੂੰ ਥੋੜਾ ਘੱਟ ਡਰਾਉਣਾ ਅਤੇ ਬਹੁਤ ਜ਼ਿਆਦਾ ਆਰਾਮਦਾਇਕ ਬਣਾਉਣ ਲਈ ਇੱਕ ਮੁਸ਼ਕਿਲ ਰਹਿਤ ਅਤੇ ਉੱਨਤ ਲੇਖਕ ਪੈਨਲ ਪ੍ਰਦਾਨ ਕਰਦਾ ਹੈ।