ਇੱਕ ਵਾਰ ਜਦੋਂ ਤੁਸੀਂ ਕਹਾਣੀ ਦਾ ਭਾਗ ਲਿਖਣਾ ਪੂਰਾ ਕਰ ਲੈਂਦੇ ਹੋ, ਤਾਂ ਤੁਸੀਂ ਇਸਨੂੰ ਸਭ ਨਾਲ ਸਾਂਝਾ ਕਰਨ ਲਈ ਆਪਣੀ ਪ੍ਰੋਫਾਈਲ ਵਿੱਚ ਪ੍ਰਕਾਸ਼ਿਤ ਕਰ ਸਕਦੇ ਹੋ ! ਇੱਕ ਕਹਾਣੀ ਦੇ ਭਾਗ ਨੂੰ ਪ੍ਰਕਾਸ਼ਿਤ ਕਰਨਾ ਇਸਨੂੰ ਜਨਤਕ ਬਣਾਉਂਦਾ ਹੈ, ਜਿਸ ਨਾਲ ਤੁਸੀਂ ਪਾਠਕਾਂ ਤੋਂ ਤੁਹਾਡੇ ਦੁਆਰਾ ਪੋਸਟ ਕੀਤੀਆਂ ਗਈਆਂ ਰਚਨਾਵਾਂ ਬਾਰੇ ਚੰਗੇ ਫੀਡਬੈਕ ਪ੍ਰਾਪਤ ਕਰ ਸਕਦੇ ਹੋ।
ਐਂਡਰੌਇਡ ਤੋਂ:
ਇੱਕ ਵਾਰ ਵਿੱਚ ਇੱਕ ਕਹਾਣੀ ਦਾ ਭਾਗ ਪ੍ਰਕਾਸ਼ਿਤ ਕਰਨਾ:
-
ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ ਤੇ ਟੈਪ ਕਰੋ
-
ਕਹਾਣੀ ਤੇ ਜਾਓ
-
ਨਵਾਂ ਭਾਗ ਲਿਖਣਾ ਸ਼ੁਰੂ ਕਰਨ ਲਈ ਅਗਲਾ ਭਾਗ ਜੋੜੋ 'ਤੇ ਟੈਪ ਕਰੋ ਜਾਂ ਡ੍ਰਾਫਟ ਵਿੱਚ ਪਹਿਲਾਂ ਤੋਂ ਹੀ ਕਿਸੇ ਭਾਗ ਤੇ ਟੈਪ ਕਰੋ
-
ਪ੍ਰਕਾਸ਼ਿਤ ਦੀ ਆਪਸ਼ਨ ਚੁਣੋ
ਇੱਕੋ ਸਮੇਂ ਕਈ ਭਾਗ:
ਐਂਡਰੌਇਡ ਐਪ 'ਤੇ ਇੱਕ ਵਾਰ ਵਿੱਚ ਕਈ ਭਾਗਾਂ ਨੂੰ ਪ੍ਰਕਾਸ਼ਿਤ ਕਰਨ ਲਈ ਫ਼ਿਲਹਾਲ ਕੋਈ ਫ਼ੀਚਰ ਨਹੀਂ ਹੈ।
ਤੁਹਾਡੀ ਕਹਾਣੀ ਦੇ ਭਾਗ ਹੁਣ ਤੁਹਾਡੀ ਪ੍ਰੋਫਾਈਲ 'ਤੇ ਦਿਖਾਈ ਦੇਣਗੇ। ਤੁਹਾਡੀ ਕਹਾਣੀ ਵਿੱਚ ਮੌਜੂਦ ਕੋਈ ਵੀ ਡ੍ਰਾਫਟ ਦੂਜੇ ਯੂਜ਼ਰਸ ਨੂੰ ਦਿਖਾਈ ਨਹੀਂ ਦੇਵੇਗਾ।
ਵੈੱਬਸਾਈਟ ਤੋਂ:
-
ਟਾੱਪ ਮੀਨੂ ਬਾਰ 'ਤੇ ਲਿਖੋ 'ਤੇ ਕਲਿੱਕ ਕਰੋ
-
ਨਵੀਂ ਰਚਨਾ ਜੋੜੋ 'ਤੇ ਟੈਪ ਕਰੋ
-
ਸਕ੍ਰੀਨ 'ਤੇ ਆਪਣੀ ਕਹਾਣੀ ਜੋੜੋ
-
ਪ੍ਰਕਾਸ਼ਿਤ ਬਟਨ ਤੇ ਕਲਿੱਕ ਕਰੋ
-
ਦਿਖਾਈ ਗਈ ਸੂਚੀ ਵਿੱਚੋਂ ਇੱਕ ਲੜੀਵਾਰ ਚੁਣੋ ਜਿਸ ਵਿੱਚ ਭਾਗ ਨੂੰ ਜੋੜਨ ਦੀ ਲੋੜ ਹੈ
-
ਪ੍ਰਕਾਰ, ਸ਼੍ਰੇਣੀ ਅਤੇ ਇੱਕ ਟਾਈਟਲ ਜੋੜੋ
-
ਕਾਪੀਰਾਈਟ ਅਤੇ ਸੇਵਾਵਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰੋ
-
ਪ੍ਰਕਾਸ਼ਿਤ ਬਟਨ ਤੇ ਟੈਪ ਕਰੋ