ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਕੀ ਹੈ ?

ਪ੍ਰਤੀਲਿਪੀ ਪ੍ਰੀਮੀਅਮ ਇੱਕ ਸਬਸਕ੍ਰਿਪਸ਼ਨ ਪ੍ਰੋਗਰਾਮ ਹੈ ਜਿੱਥੇ ਤੁਸੀਂ ਅਨਲਾੱਕ ਕਰ ਸਕਦੇ ਹੋ: 

  • ਸੁਪਰਫੈਨ ਸਬਸਕ੍ਰਿਪਸ਼ਨ ਦੇ ਅਧੀਨ ਚੱਲ ਰਹੀਆਂ ਸਾਰੀਆਂ ਲੜੀਵਾਰ ਦੇ ਨਵੀਨਤਮ ਐਪੀਸੋਡਸ ਲਈ 5 ਦਿਨਾਂ ਦਾ ਅਰਲੀ ਐਕਸਸ 

  • ਪ੍ਰਤੀਲਿਪੀ ਪ੍ਰੀਮੀਅਮ ਸੈਕਸ਼ਨ ਦੇ ਅਧੀਨ ਪੂਰੀ ਹੋਈ ਲੜੀਵਾਰ ਦੇ ਸਾਰੇ ਐਪੀਸੋਡ

  • ਭਵਿੱਖ ਵਿੱਚ, ਕਿਸੇ ਵੀ ਪ੍ਰੀਮੀਅਮ ਐਕਸਕਲੂਸਿਵ ਪੇਡ ਲੜੀਵਾਰ ਨੂੰ ਅਨਲਾੱਕ ਕਰਨ ਲਈ

  • ਭਵਿੱਖ ਵਿੱਚ, ਪੜ੍ਹਨ ਦੇ ਬੇਹਤਰ ਅਨੁਭਵ ਲਈ ਪ੍ਰੀਮੀਅਮ ਐਕਸਕਲੂਸਿਵ ਫ਼ੀਚਰਸ ਨੂੰ ਅਨਲਾੱਕ ਕਰੋ

ਕੀ ਇਹ ਲੇਖ ਮਦਦਗਾਰ ਸੀ ?