ਕਿਸੇ ਦੂਜੇ ਪ੍ਰਤੀਲਿਪੀ ਯੂਜ਼ਰ ਨੂੰ ਕਿਵੇਂ ਡਾਇਰੈਕਟ ਮੈਸਜ ਭੇਜ ਸਕਦੇ ਹਾਂ ?

ਤੁਸੀਂ ਕਿਸੇ ਵੀ ਪ੍ਰਤੀਲਿਪੀ ਯੂਜ਼ਰ ਤੋਂ ਡਾਇਰੈਕਟ ਮੈਸਜ ਭੇਜਣ ਜਾਂ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਤੁਸੀਂ ਵਿਅਕਤੀ ਨੂੰ ਫੋਲੋ ਕਰਨ ਤੋਂ ਬਾਅਦ ਹੀ ਡਾਇਰੈਕਟ ਮੈਸਜ ਭੇਜ ਸਕੋਗੇ।

ਸਾਰੇ ਯੂਜ਼ਰਸ ਦੇ ਨਾਲ ਤੁਹਾਡੇ ਡਾਇਰੈਕਟ ਮੈਸਜਸ ਦੀ ਹਿਸਟਰੀ ਅਪਡੇਟ ਟੈਬ ਤੋਂ ਲੱਭੀ ਜਾ ਸਕਦੀ ਹੈ ਅਤੇ ਮੈਸਜ ਸੈਕਸ਼ਨ ਵਿੱਚ ਨੈਵੀਗੇਟ ਕੀਤਾ ਜਾ ਸਕਦਾ ਹੈ।

 

ਕੀ ਇਹ ਲੇਖ ਮਦਦਗਾਰ ਸੀ ?