ਮੈਂ ਆਪਣੀਆਂ ਐਕਟਿਵ ਸਬਸਕ੍ਰਿਪਸ਼ਨਸ ਕਿੱਥੇ ਦੇਖ ਸਕਦਾ ਹਾਂ ?

ਤੁਹਾਡੀਆਂ ਜਾਰੀ ਸਬਸਕ੍ਰਿਪਸ਼ਨਸ ਬਾਰੇ ਹੋਰ ਜਾਣਨ ਲਈ, ਜਾਰੀ ਸਬਸਕ੍ਰਿਪਸ਼ਨ ਪੇਜ ਦੇਖੋ।

 

ਐਂਡਰੌਇਡ ਤੋਂ:

  1. ਆਪਣੇ ਹੋਮਪੇਜ ਦੇ ਉੱਪਰ ਸੱਜੇ ਕੋਨੇ 'ਤੇ ਪ੍ਰੋਫਾਈਲ ਆਈਕਨ 'ਤੇ ਕਲਿੱਕ ਕਰਕੇ ਪ੍ਰੋਫਾਈਲ 'ਤੇ ਜਾਓ।

  2. ਲਿਸਟ ਵਿੱਚੋਂ ਜਾਰੀ ਸਬਸਕ੍ਰਿਪਸ਼ਨ ਤੇ ਟੈਪ ਕਰੋ 

 

ਵੈੱਬਸਾਈਟ ਤੋਂ:

  • ਆਪਣੇ ਹੋਮਪੇਜ ਦੇ ਉੱਪਰ ਸੱਜੇ ਕੋਨੇ 'ਤੇ ਪ੍ਰੋਫਾਈਲ ਆਈਕਨ 'ਤੇ ਕਲਿੱਕ ਕਰਕੇ ਪ੍ਰੋਫਾਈਲ 'ਤੇ ਜਾਓ।

  • ਮੇਰੇ ਸਬਸਕ੍ਰਿਪਸ਼ਨ ਤੇ ਕਲਿੱਕ ਕਰੋ 

 

ਤੁਸੀਂ ਇੱਥੇ ਆਪਣੀਆਂ ਜਾਰੀ ਸਬਸਕ੍ਰਿਪਸ਼ਨਸ ਨੂੰ ਅੱਪਗ੍ਰੇਡ ਜਾਂ ਅਨਸਬਸਕ੍ਰਾਈਬ ਕਰਨ ਦੇ ਯੋਗ ਹੋਵੋਗੇ।

 

ਕੀ ਇਹ ਲੇਖ ਮਦਦਗਾਰ ਸੀ ?