ਤੁਹਾਡੀਆਂ ਸੂਚਨਾਵਾਂ ਨੂੰ ਵਿਵਸਥਿਤ ਕਰਨ ਦੇ ਕਈ ਤਰੀਕੇ ਹਨ। ਪੁਸ਼ ਨੋਟੀਫਿਕੇਸ਼ਨਸ ਅਤੇ ਈਮੇਲ ਨੋਟੀਫਿਕੇਸ਼ਨਸ ਨੂੰ ਕਿਵੇਂ ਚਾਲੂ ਜਾਂ ਬੰਦ ਕਰਨਾ ਹੈ ਲਈ ਹੇਠਾਂ ਦਿੱਤੇ ਵਿਕਲਪਾਂ 'ਤੇ ਇੱਕ ਨਜ਼ਰ ਮਾਰੋ।
ਪ੍ਰਤੀਲਿਪੀ 'ਤੇ ਤਿੰਨ ਤਰ੍ਹਾਂ ਦੀਆਂ ਨੋਟੀਫਿਕੇਸ਼ਨਸ ਹਨ:
ਈਮੇਲ ਨੋਟੀਫਿਕੇਸ਼ਨਸ
ਪ੍ਰਤੀਲਿਪੀ ਡਾਇਜੈਸਟ ਮੇਲ, ਈਮੇਲ ਬਾਰੰਬਾਰਤਾ
ਮੈਸਜ ਨੋਟੀਫਿਕੇਸ਼ਨਸ (ਐਲਰਟ ਜੋ ਤੁਸੀਂ ਐਪ ਦੇ ਬਾਹਰ ਦੇਖ ਸਕਦੇ ਹੋ)
ਨਿੱਜੀ ਮੈਸਜ
ਤੁਹਾਡੀ ਨੋਟੀਫਿਕੇਸ਼ਨ ਫੀਡ ਤੇ ਇਵੇੰਟਸ (ਇਨ-ਐਪ)
ਨਵੀਆਂ ਰੇਟਿੰਗਸ, ਨਵੇਂ ਰਿਵਿਊ, ਨਵੇਂ ਕੰਮੈਂਟ, ਲਾਇਕਸ
ਨੈੱਟਵਰਕ ਨੋਟੀਫਿਕੇਸ਼ਨਸ
ਨਵੇਂ ਫੋਲੋਅਰਸ, ਤੁਹਾਡੇ ਦੁਆਰਾ ਫੋਲੋ ਕੀਤੇ ਜਾਣ ਵਾਲੇ ਯੂਜ਼ਰਸ ਦੀਆਂ ਨਵੀਆਂ ਰਚਨਾਵਾਂ, ਪੋਸਟਸ ਅਤੇ ਪੋਸਟ ਨਾਲ ਸੰਬੰਧਿਤ ਕੰਮੈਂਟਸ, ਪ੍ਰਤੀਲਿਪੀ ਆਫ਼ਰਸ ਅਤੇ ਅਪਡੇਟਸ
ਕੰਮੈਂਟ ਰਿਪਲਾਈ ਦੀਆਂ ਨੋਟੀਫਿਕੇਸ਼ਨਸ ਸਿਰਫ਼ ਲੇਖਕ ਲਈ ਦਿਖਾਈ ਦੇਣਗੀਆਂ। ਪਾਠਕਾਂ ਨੂੰ ਕੋਈ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਵੇਗੀ ਜੇਕਰ ਕੋਈ ਹੋਰ ਪਾਠਕ ਉਸੇ ਥ੍ਰੈਡ ਦਾ ਰਿਪਲਾਈ ਦਿੰਦਾ ਹੈ।
ਐਂਡਰੌਇਡ ਐਪ ਤੋਂ:
ਆਪਣੀ ਪ੍ਰੋਫਾਈਲ 'ਤੇ ਜਾਓ (ਆਪਣੀ ਹੋਮ ਫੀਡ ਦੇ ਉੱਪਰ ਸੱਜੇ ਪਾਸੇ ਆਪਣੀ ਪ੍ਰੋਫਾਈਲ ਫੋਟੋ 'ਤੇ ਟੈਪ ਕਰੋ)
ਉੱਪਰ ਸੱਜੇ ਕੋਨੇ ਵਿੱਚ ਸੈਟਿੰਗ ਬਟਨ ਨੂੰ ਟੈਪ ਕਰੋ।
ਨੋਟੀਫਿਕੇਸ਼ਨਸ ਤੇ ਟੈਪ ਕਰੋ
ਉਹ ਨੋਟੀਫਿਕੇਸ਼ਨਸ ਜਿਹਨਾਂ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ