ਨਹੀਂ। ਤੁਹਾਡੀ ਆਮਦਨੀ ਤੁਹਾਡੇ ਪ੍ਰਤੀਲਿਪੀ ਅਕਾਊਂਟ ਵਿੱਚ ਸੁਰੱਖਿਅਤ ਹੈ।
-
ਜੇਕਰ ਤੁਹਾਡੀ ਪਿਛਲੀ ਆਮਦਨੀ 50 ਰੁਪਏ ਤੋਂ ਘੱਟ ਸੀ ਤਾਂ ਉਹ ਇਸ ਮਹੀਨੇ ਦੀ ਆਮਦਨੀ ਵਿੱਚ ਦਿਖਾਈ ਦਵੇਗੀ।
-
ਜੇਕਰ ਤੁਹਾਡੀ ਪਿਛਲੀ ਆਮਦਨੀ 50 ਰੁਪਏ ਤੋਂ ਜ਼ਿਆਦਾ ਸੀ ਅਤੇ ਤੁਸੀਂ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਜੋੜੀ ਸੀ ਤਾਂ ਉਹ ਟ੍ਰਾਂਸਫਰ ਹੋ ਰਹੀ ਹੈ।
-
ਜੇਕਰ ਤੁਸੀਂ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਨਹੀਂ ਜੋੜੀ ਸੀ ਤਾਂ ਚਿੰਤਾ ਨਾ ਕਰੋ ਰਾਸ਼ੀ ਇਸ ਮਹੀਨੇ ਦੀ ਆਮਦਨੀ ਵਿੱਚ ਗਿਣੀ ਜਾਵੇਗੀ।