ਤੁਸੀਂ ਆਪਣੀ ਕਹਾਣੀ ਦੁਨੀਆਂ ਦੇ ਨਾਲ ਪ੍ਰਤੀਲਿਪੀ 'ਤੇ ਸਾਂਝੀ ਕਰ ਸਕਦੇ ਹੋ ! ਇੱਕ ਕਹਾਣੀ ਸ਼ੁਰੂ ਕਰਨ ਅਤੇ ਫਿਰ ਇਸਨੂੰ ਸੇਵ ਕਰਨ ਲਈ ਇੱਥੇ ਕੁਝ ਸਧਾਰਨ ਸਟੈੱਪਸ ਹਨ।
ਕਿਰਪਾ ਕਰਕੇ ਨੋਟ ਕਰੋ ਕਿ, ਇਸ ਸਮੇਂ, ਪ੍ਰਤੀਲਿਪੀ 'ਤੇ pdf ਜਾਂ ਵਰਡ ਫਾਈਲ ਅਪਲੋਡ ਕਰਨਾ ਸੰਭਵ ਨਹੀਂ ਹੈ।
-
ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ
-
ਨਵਾਂ ਡ੍ਰਾਫਟ ਜੋੜੋ ਤੇ ਕਲਿੱਕ
ਤੁਹਾਨੂੰ ਐਡੀਟਿੰਗ ਪੇਜ 'ਤੇ ਲਿਆਂਦਾ ਜਾਵੇਗਾ। ਇੱਥੇ ਤੁਸੀਂ ਕਹਾਣੀ ਦੇ ਭਾਗ ਨੂੰ ਟਾਈਟਲ ਦੇ ਸਕਦੇ ਹੋ ਅਤੇ ਲਿਖਣਾ ਸ਼ੁਰੂ ਕਰ ਸਕਦੇ ਹੋ।
ਤੁਸੀਂ ਤਸਵੀਰਾਂ ਸ਼ਾਮਿਲ ਕਰ ਸਕਦੇ ਹੋ ਪਰ ਸਾਡੇ ਗਾਈਡ ਨੂੰ ਪੜ੍ਹਨਾ ਯਕੀਨੀ ਬਣਾਓ: ਆਪਣੀ ਕਹਾਣੀ ਵਿੱਚ ਮੀਡੀਆ ਸ਼ਾਮਲ ਕਰਨਾ
ਇੱਕ ਵਾਰ ਜਦੋਂ ਤੁਸੀਂ ਲਿਖਣਾ ਪੂਰਾ ਕਰ ਲੈਂਦੇ ਹੋ ਅਤੇ ਆਪਣੇ ਭਾਗ ਨੂੰ ਟਾਈਟਲ ਦੇ ਦਿੰਦੇ ਹੋ, ਤਾਂ ਤੁਹਾਡੇ ਕੋਲ ਹੇਠਾਂ ਦਿੱਤੇ ਵਿਕਲਪ ਹੁੰਦੇ ਹਨ:
- ਭਾਗ ਪ੍ਰਕਾਸ਼ਿਤ ਕਰੋ
-
ਪ੍ਰਕਾਸ਼ਿਤ ਤੇ ਕਲਿੱਕ ਕਰੋ
-
ਘੱਟੋ-ਘੱਟ ਇੱਕ ਟਾਈਟਲ ਭਰੋ ਅਤੇ ਇੱਕ ਸ਼੍ਰੇਣੀ ਚੁਣੋ
-
ਉਸ ਬਾਕਸ 'ਤੇ ਨਿਸ਼ਾਨ ਲਗਾਓ ਜੋ ਕਹਿੰਦਾ ਹੈ ਕਿ ਰਚਨਾ ਕਾਪੀ ਨਹੀਂ ਕੀਤੀ ਗਈ ਹੈ
-
ਪ੍ਰਕਾਸ਼ਿਤ ਤੇ ਕਲਿੱਕ ਕਰੋ
-
ਭਾਗ ਸੇਵ ਕਰੋ
-
ਉੱਪਰ ਸੱਜੇ ਕੋਨੇ ਵਿੱਚ ਸੇਵ ਬਟਨ ਨੂੰ ਟੈਪ ਕਰੋ
-
ਭਾਗ ਦਾ ਪ੍ਰਿਵਿਊ ਦੇਖੋ
-
ਉੱਪਰੀ ਸੱਜੇ ਕੋਨੇ ਵਿੱਚ ਹੋਰ ਵਿਕਲਪ ਬਟਨ ਤੇ ਟੈਪ ਕਰੋ
-
ਪ੍ਰਿਵਿਊ ਤੇ ਕਲਿੱਕ ਕਰੋ
ਕਿਰਪਾ ਕਰਕੇ ਧਿਆਨ ਦਿਓ: ਜੇਕਰ ਤੁਸੀਂ ਭਾਗ ਪ੍ਰਕਾਸ਼ਿਤ ਕਰਦੇ ਹੋ, ਤਾਂ ਇਹ ਤੁਹਾਡੀ ਪ੍ਰੋਫਾਈਲ 'ਤੇ ਦਿਖਾਈ ਦੇਵੇਗਾ।
ਤੁਸੀਂ ਕਿਸੇ ਵੀ ਸਮੇਂ ਵਾਪਸ ਜਾ ਸਕਦੇ ਹੋ ਅਤੇ ਆਪਣੀ ਕਹਾਣੀ ਦੇ ਕਿਸੇ ਵੀ ਭਾਗ ਨੂੰ ਜੋੜ ਜਾਂ ਐਡਿਟ ਕਰ ਸਕਦੇ ਹੋ।