ਜਦੋਂ ਤੁਸੀਂ ਕਿਸੇ ਦੀ ਸਟੋਰੀ ਦੇਖਦੇ ਹੋ, ਤਾਂ ਤੁਸੀਂ ਉਹਨਾਂ ਨੂੰ ਇੱਕ ਮੈਸਜ ਭੇਜ ਕੇ ਇਸਦਾ ਰਿਪਲਾਈ ਦੇ ਸਕਦੇ ਹੋ:
ਉਹ ਸਟੋਰੀ ਖੋਲ੍ਹੋ ਜਿਸਦਾ ਤੁਸੀਂ ਰਿਪਲਾਈ ਦੇਣਾ ਚਾਹੁੰਦੇ ਹੋ।
ਸਕ੍ਰੀਨ ਦੇ ਹੇਠਾਂ ਕੰਮੈਂਟਸ 'ਤੇ ਟੈਪ ਕਰੋ।
ਆਪਣਾ ਮੈਸਜ ਟਾਈਪ ਕਰੋ, ਫਿਰ ਸਬਮਿਟ ਕਰੋ 'ਤੇ ਟੈਪ ਕਰੋ।