ਤੁਹਾਨੂੰ ਜਿੰਨੇ ਵੀ ਸਟਿੱਕਰਸ ਪਾਠਕਾਂ ਦੀ ਸਪੋਰਟ ਦੇ ਰੂਪ ਵਿੱਚ ਪ੍ਰਾਪਤ ਹੋਣਗੇ, ਉਹਨਾਂ ਦੀ 42% ਭਾਰਤੀ ਮੁਦਰਾ ਵਿੱਚ ਰਾਸ਼ੀ ਤੁਹਾਨੂੰ ਮਿਲ ਸਕਦੀ ਹੈ। ਉਦਾਹਰਣ ਦੇ ਲਈ ਜੇਕਰ ਤੁਹਾਨੂੰ 200 ਸਿੱਕਿਆਂ ਦੇ ਸਟਿੱਕਰ ਪਾਠਕਾਂ ਤੋਂ ਮਿਲੇ ਹਨ ਤਾਂ ਭਾਰਤੀ ਮੁਦਰਾ ਵਿੱਚ ਉਹਨਾਂ ਦੀ ਕੀਮਤ 100 ਰੁਪਏ ਹੋਵੇਗੀ ਅਤੇ ਉਸਦਾ 42% ਤੁਹਾਨੂੰ ਆਮਦਨੀ ਦੇ ਰੂਪ ਵਿੱਚ ਮਿਲੇਗਾ: ਮਤਲਬ 42 ਰੁਪਏ ਤੁਹਾਡੀ ਆਮਦਨੀ ਹੋਵੇਗੀ।