ਮੈਂ ਕਿਸੇ ਦੀ ਸਟੋਰੀ ਨੂੰ ਰਿਪੋਰਟ ਕਿਵੇਂ ਕਰ ਸਕਦਾ ਹਾਂ ?

ਜੇਕਰ ਤੁਸੀਂ ਕਿਸੇ ਦੀ ਸਟੋਰੀ ਦੇਖਦੇ ਹੋ ਅਤੇ ਸੋਚਦੇ ਹੋ ਕਿ ਇਹ ਪ੍ਰਤਿਲਿਪੀ ਦੀ ਕਮਿਊਨਟੀ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੈ, ਤਾਂ ਤੁਸੀਂ ਇਸਦੀ ਰਿਪੋਰਟ ਕਰ ਸਕਦੇ ਹੋ:

 

ਸਟੋਰੀ ਖੋਲ੍ਹੋ 

ਉੱਪਰ ਤੋਂ ਪ੍ਰੋਫਾਈਲ ਦੇਖੋ 'ਤੇ ਟੈਪ ਕਰੋ

ਪ੍ਰੋਫਾਈਲ ਪੇਜ ਤੋਂ ਪੋਸਟ 'ਤੇ ਟੈਪ ਕਰੋ

ਉਸ ਪੋਸਟ 'ਤੇ ਜਾਓ ਜਿਸਦੀ ਤੁਸੀਂ ਰਿਪੋਰਟ ਕਰਨਾ ਚਾਹੁੰਦੇ ਹੋ ਅਤੇ ਪੋਸਟ ਦੇ ਅੱਗੇ ਵਿਸਮਿਕ ਚਿੰਨ੍ਹ 'ਤੇ ਟੈਪ ਕਰੋ ਅਤੇ ਹਿਦਾਇਤਾਂ ਦੀ ਪਾਲਣਾ ਕਰੋ।

 

ਧਿਆਨ ਵਿੱਚ ਰੱਖੋ ਕਿ ਤੁਹਾਡੀ ਰਿਪੋਰਟ ਬੇਨਾਮ ਹੈ। ਤੁਹਾਡੇ ਦੁਆਰਾ ਰਿਪੋਰਟ ਕੀਤਾ ਗਿਆ ਅਕਾਊਂਟ ਇਹ ਨਹੀਂ ਦੇਖੇਗਾ ਕਿ ਉਹਨਾਂ ਨੂੰ ਕਿਸਨੇ ਰਿਪੋਰਟ ਕੀਤਾ ਹੈ।

 

ਕੀ ਇਹ ਲੇਖ ਮਦਦਗਾਰ ਸੀ ?