ਰਿਪੋਰਟ ਰਿਵਿਊ, ਪੋਸਟ, ਕੰਮੈਂਟ

ਪ੍ਰਤੀਲਿਪੀ ਕਮਿਊਨਟੀ ਰਿਵਿਊ, ਕੰਮੈਂਟ, ਮੈਸਜ ਅਤੇ ਰੋਜ਼ਾਨਾ ਵਿਚਾਰ-ਵਟਾਂਦਰੇ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਕੇ ਪੜ੍ਹਨ ਅਤੇ ਲਿਖਣ ਦੇ ਆਪਣੇ ਜਨੂੰਨ ਨੂੰ ਸਾਂਝਾ ਕਰਦੀ ਹੈ। ਕਹਾਣੀਆਂ 'ਤੇ ਪ੍ਰਤੀਕਿਰਿਆ ਦੇਣਾ, ਦੂਜਿਆਂ ਦੀ ਲਿਖਤ ਨੂੰ ਬੇਹਤਰ ਬਣਾਉਣ ਵਿੱਚ ਮਦਦ ਕਰਨ ਲਈ ਫੀਡਬੈਕ ਦੇਣਾ, ਜਾਂ ਦੂਜੇ ਲੇਖਕਾਂ ਨਾਲ ਸਹਿਯੋਗ ਬਣਾ ਕੇ ਰੱਖਣਾ ਕਮਿਊਨਿਟੀ ਵਿੱਚ ਕੰਮੈਂਟਸ ਦੀ ਵਰਤੋਂ ਕਰਨ ਦੇ ਕੁਝ ਵਧੀਆ ਤਰੀਕੇ ਹਨ।

 

ਅਸੀਂ ਤੁਹਾਨੂੰ ਰਿਵਿਊ ਅਤੇ ਕੰਮੈਂਟ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਹੇਠਾਂ ਦਿੱਤੇ ਵਿਸ਼ੇ ਬਾਰੇ ਹਨ:

  • ਸਾਈਬਰਬੁਲਿੰਗ ਅਤੇ ਪਰੇਸ਼ਾਨੀ

  • ਨਿੱਜੀ ਸੁਰੱਖਿਆ ਲਈ ਧਮਕੀਆਂ

  • ਹੇਟ ਸਪੀਚ 

  • ਜਿਨਸੀ ਤੌਰ 'ਤੇ ਅਸ਼ਲੀਲ ਕੰਟੇੰਟ 

  • ਉਪਭੋਗਤਾ ਦੀ ਗੋਪਨੀਯਤਾ ਦੀ ਉਲੰਘਣਾ

 

ਐਂਡਰੌਇਡ ਐਪ ਤੋਂ:

ਕਹਾਣੀ ਦੇ ਰਿਵਿਊ, ਕੰਮੈਂਟ, ਪੋਸਟ ਦੇ ਕੰਮੈਂਟ, ਚਰਚਾ ਦੇ ਕੰਮੈਂਟ:

  1. ਕਹਾਣੀ/ਪੋਸਟ/ਚਰਚਾ ਲਈ ਕੰਮੈਂਟਸ 'ਤੇ ਜਾਓ

  2. ਕੰਮੈਂਟ ਦੇ ਅੱਗੇ ਵਿਸਮਿਕ ਚਿੰਨ੍ਹ ਨੂੰ ਦਬਾਓ

  3. ਉਹ ਕਾਰਨ ਚੁਣੋ ਜਿਸ ਲਈ ਤੁਸੀਂ ਇਸ ਕਹਾਣੀ ਦੀ ਰਿਪੋਰਟ ਕਰ ਰਹੇ ਹੋ। ਰਿਪੋਰਟ ਲਈ ਹੋਰ ਵੇਰਵੇ ਪ੍ਰਦਾਨ ਕਰਨਾ ਜਾਰੀ ਰੱਖੋ।

  4. ਸਬਮਿਟ ਤੇ ਕਲਿੱਕ ਕਰੋ 

ਕੀ ਇਹ ਲੇਖ ਮਦਦਗਾਰ ਸੀ ?